ਗੁਮਨਾਮ
ਅਮਲੀ ਦੀ ਘਰਵਾਲੀ ਬਹੁਤ ਤੇਜ” ਤੇ ਕੰਜੂਸ ਹੁੰਦੀ”
ਸਾਰਾ ਕੰਮ ਰਸੋਈ ਦਾ ਅਮਲੀ” ਕੋਲੋ ਹੀ ਕਰਵਾਉਂਦੀ ਆ”
ਇਕ ਦਿਨ ਉਹਨਾ ਘਰ ਪਰੋਣੇ ਆਉਣ ਲੱਗਦ
ੇ “ਅਮਲੀ ਕਹਿੰਦਾ ਘਰ ਪਰੋਣੇ ਆਉਣੇ ਵਾ ਕੁੱਝ ਵੱਦਿਆ” ਜਿਹਾ ਖਾਣਾ ਬਣਾ ਲੀਏ ”
” ਘਰਵਾਲੀ ” ਕਹਿੰਦੀ ਕੋਈ ਲੋੜ ਨਹੀ ਕੁੱਝ ਵੀ ਬਣਾਉਣ ਦੀ”
ਰਾਤ ਦੀ ਦਾਲ ਪਈ” ਆ ਓਹ ਹੀ ਉਹਣਾ ਨੂੰ ਖਵਾਦਾ ਗੇ”
ਅਮਲੀ ਕਹਿੰਦਾ ਇੰਜ ਚੰਗੇ ਨਹੀ ਲੱਗੀ ਦਾ ਪਰੋਣੇ ਕੀ ਸੋਚਣ ਗੇ ਸਾਡੇ ਬਾਰੇ ”
” ਦਾਲ ਨਾਲ ਰੋਟੀ ਖਵਾ ਤੀ ਸਾਨੂੰ” ਘਰਵਾਲੀ ਕਹਿੰਦੀ ” ਸੋਚਣ ਦੀ ਲੋੜਨਹੀ ਬਹੁਤੀ “” ਜਿਦਾ ਮੈ ਕਿਹਨੀ ਤੁਸੀਂ ਉਦਾ ਹੀ ਕਰਨਾ ਏ “” ਘਰਵਾਲੀ ” ਅਮਲੀ ਨੂੰ ਕਹਿੰਦੀ ਜਦੋਅਸੀ ਉਹਣਾ ਅੱਗੇ ਰੋਟੀ ਰੱਖਣ ਲੱਗਾਂ ਗੈ ” ਤੁਸੀ ਰਸੋਈ ਵਿਚਜਾਕੇ ਇਕ ਖਾਲੀ ਭਾਂਡਾ ਸੁੱਟ ” ਦੇਣਾ” ਮੈ ਤੁਹਾਨੂੰ ਪਰੋਣਿਆ ਦੇ ਕੋਲ ਬੇਠੀ ਅਵਾਜਦਵਾਗੀ” ਕੀ ਸੁੱਟ. ਤਾ ਜੇ ” ਅੱਗੋ ਤੁਸੀਂ ਕਿਹਨਾ ” ਪਨੀਰਦਾ ਕੋਲਾ ਥੱਲੇ ਡਿੱਗ ਗਿਆ ਵਾ “” ਫਿਰ ਮੈ ਤੁਹਾਨੂੰ ਕਹਾਗੀ ਚਲੋ ਕੋਈ ਗੱਲਨਹੀ ਬ੍ਰੇਆਨੀ ਹੈਗੀ” ਆ ਚਲੋ ਓ ਲੈ ਆਵੋ “” ਤੁਸੀਂ ਫਿਰ ਇਕ ਹੋਰ ਭਾਂਡਾ” ਸੁੱਟ ਦੇਣਾ ” ਮੈ ਫਿਰ ਤੁਹਾਨੂੰ ਕਹਾਗੀ ਹੁਣਕੀ ਸੁੱਟ” ਤਾ ਜੇ ” ਤੁਸੀਂ ਫਿਰ ਜਾਣ ਕੇਕਿਹਨਾ ਬ੍ਰੇਆਨੀ ਵੀ ਡਿੱਗ” ਗੀ ਵਾ “” ਫਿਰ ਮੈ ਕਹਾਗੀ ਚਲੋ ਕੋਈ ਗੱਲ ਨਹੀ ਦਾਲਤਾ ਹੈਗੀ ਆ” ਦਾਲ ਲੈ ਆਵੋ “” ਫਿਰ ਤੁਸੀਂ ਪਰੋਣਿਆ ਦੇ ਅੱਗੇ ਦਾਲ ਲੈਕੇ ਰਖਦਿਓ “” ਅਮਲੀ ” ਕਹਿੰਦਾ ਚਲ ਠੀਕ ਆ “”” ਪਰੋਣੇ ਘਰ ਆਉਂਦੇ ” ਗੱਲਾ ਬਾਤਾ ਮਾਰਦੇ ” ਫਿਰਰੋਟੀ ਖਾਣ ਲਈ ਬੈਠਦੇ” ਘਰਵਾਲੀ ” ਇਸ਼ਾਰਾ ਮਾਰਦੀ ਅਮਲੀ ਨੂੰਕਹਿੰਦੀਜਾ ਰਸੋਈ ਵਿਚ ਰੋਟੀ ਪਾਕੇ ਕੇ ਲਿਆ ਸਾਰਿਆਵਾਸਤੇ” ਅਮਲੀ ਰਸੋਈ ਵਿਚ ਜਾਂਦਾ ” ਕੋਲਾ ਡਿੱਗਣਦੀ ਅਵਾਜ ਆਉਦੀ ਬੜੀ ਜੋਰ ਦੀ ਰਸੋਈ ਵਿੱਚੋ “” ਘਰਵਾਲੀ ਪਰੋਣਿਆ ਸਾਹਮਣੇ ਜਾਣ ਕੇਉਚੀ ਅਵਾਜ” ਵਿਚ ਕਹਿੰਦੀ ਕੀ ਸੁੱਟ ਤਾ ਜੇ “” ਅਮਲੀ ਰਸੋਈ ਚੋ ਕਹਿੰਦਾ ” ਕਰ ਲੋ ਘਿੳ ਨੂੰਭਾਂਡਾ” ਸਾਲਾ ਦਾਲ ਵਾਲਾ ਕੋਲਾ ਹੀ ਹੱਥੋ ਡਿੱਗ ਗਿਆਵਾ😜😜😜