Tubewell ਪੰਜਾਬੀ ਫਨੀ ਕਹਾਣੀ
ਇੱਕ ਜੱਟ ਨੇ ਖੇਤ ਵਿਚ Tubewell ਲਗਵਾਉਣਾ ਸੀ, ਅਤੇ ਕਿਸੇ ਨੇ ਸਲਾਹ ਦਿੱਤੀ ਕੀ ਪਿਹਲਾਂ ਸੰਤ ਜੀ 108 ਅਖੋਤੀ ਬਾਬੇ ਤੋਂ ਪੁਛ ਲੈ ਕੀ ਪਾਣੀ ਕਿਥੇ ਹੋਵੇਗਾ।
ਓਹ ਬਾਬੇ ਨੂ ਬੁਲਾਉਂਦਾ ਹੈ ਅਤੇ ਬਾਬਾ ਸਾਰੇ ਖੇਤ ਦਾ ਚੱਕਰ ਲਾ ਕੇ ਇੱਕ ਕੋਨੇ ਤੇ ਹਥ੍ਹ ਰਖ ਦਿੰਦਾ ਹੈ ਕੀ ਇਥੇ Tubewell ਲਗਵਾ ਲਵੋ ਅਤੇ 4100 ਰੁਪਏ ਲੈਕੇ ਤੁਰਨ ਲਗਦਾ ਹੈ..
.
ਜੱਟ, ਥੋੜ੍ਹੇ ਭੁਰਪੁਰੇ mood ਵਿਚ, ਬਾਬੇ ਨੂ ਕਹਿੰਦਾ ‘;ਬਾਬਾ ਜੀ, ਮੈਂ ਬੋਹਤ ਖੁਸ਼ ਹਾਂ, ਅੱਜ ਮੇਰੇ ਘਰ ਖਾਨਾ ਖਾਨ ਜ਼ਰੂਰ ਆਓ’;
ਬਾਬੇ ਨੇ ਸੋਚਿਆ ਕੀ ‘;ਫਸ ਗਈ ਮੋੱਟੀ ਸਾਮੀ’;. ਜੱਟ, ਘਰ ਜਾਕੇ ਪਤਨੀ ਨੂ
ਕਹੰਦਾ ‘; ਅੱਜ ਬਾਬਾ ਜੀ ਆਉਣਗੇ, ਓਹਨਾ ਲਈ ਬੇਹਤਰੀਨਖਾਨਾ ਬਣਾਉਨਾ ਹੈ ਪਰ ਇੱਕ ਗੱਲ ਦਾ ਧਿਆਨ ਰਖੀਂ ਕੀ ਸਬਜੀ ਦੀ ਕੋਲੀ ਵਿਚ ਨੀਚੇ ਦੇਸੀ ਘੀ ਅਤੇ ਉੱਪਰ ਸਬਜੀ ਪਾਉਣੀ ਹੈ।
ਗਲਤੀ ਨਾਲ ਵੀ ਘੇਓ ਉੱਤੇ ਨਾ ਪਾਦੀਂ ।
ਬਾਬੇ ਦੇ ਆਉਣ ਤੇ ਪਤਨੀ ਖਾਨਾ ਲੇਓੰਦੀ ਹੈ, ਅਤੇ ਸਬਜੀ ਦੀ ਕਟੋਰੀ ਦੇਖਦੇ ਸਾਰ ਬਾਬਾ ਕਹੰਦਾ ਹੈ ‘;ਭਾਈ ਇਸਦੇ ਵਿਚ ਘੀ ਤਾਂ ਪਾਦੋ..!!’;
ਇਹ ਸੁਣਦੇ ਹੀ ਜੱਟ ਨੇ ਚੱਪਲ ਲਾਹ ਲਈ ਤੇ ਦੇਹ ਜਿੱਥੇ ਪੈਂਦੀ।।। ਫੇਰ ਪੁੱਛਦਾ “ਉਏ ਭੂਤਨੀ ਦਆ “, ਤੇੰਨੁ ਧਰਤੀ ਦੇ 250 ਫੁੱਟ ਥੱਲੇ
ਪਾਣੀ ਦਿਖ ਗਿਆ, ਆਹ ਕੋਲੀ ਚ 2 ਇੰਚ ਨੀਚੇ ਘੇਓ ਨੀ ਦਿਖੇਆ,,,,,,,,