Sanskara de beej| harkirat kaur
ਮਾਪਿਆਂ ਦੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਸੰਸਕਾਰਾਂ ਦੇ ਅਜਿਹੇ ਬੀਜ ਬੀਜੇ ਜਾਣ ਜੋ ਭਵਿੱਖ ਵਿੱਚ ਫਲ, ਫੁੱਲ ਤੇ ਮਹਿਕਾਂ ਵੰਡਣ ਵਾਲੇ ਰੁੱਖ ਬਣਨ।
Latest Punjabi Stories
ਮਾਪਿਆਂ ਦੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਸੰਸਕਾਰਾਂ ਦੇ ਅਜਿਹੇ ਬੀਜ ਬੀਜੇ ਜਾਣ ਜੋ ਭਵਿੱਖ ਵਿੱਚ ਫਲ, ਫੁੱਲ ਤੇ ਮਹਿਕਾਂ ਵੰਡਣ ਵਾਲੇ ਰੁੱਖ ਬਣਨ।
"ਭਾਬੀ!! ਓ ਭਾਬੀ!! ਜਲਦੀ ਬਾਹਰ ਆ!! ਮੈਨੂੰ ਲੱਗਦਾ ਪਿੰਡ ਚ ਕੁੱਛ ਹੋ ਗਿਆ!!! ਭਾਬੀ!!! ਭਾਬੀ ਤੂੰ ਦਰਵਾਜਾ ਕਿਓਂ ਨੀ ਖੋਲਦੀ!!!?"